ਅਨੰਦੁ ਸਾਹਿਬ ਬਾਣੀ ਦੀ ਵਿਆਖਿਆ ‘ਤੇ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜਿਅਸ ਸਟੱਡੀਜ਼ ਦੇ ਵਿਦਿਆਰਥੀ ਭਾਈ ਗੁਰਜਿੰਦਰ ਸਿੰਘ (ਐੱਮ.ਏ. ਭਾਗ ਦੂਜਾ) ਵੱਲੋਂ ਅਨੰਦੁ ਸਾਹਿਬ ਬਾਣੀ ਦੀ ਵਿਆਖਿਆ ‘ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ।